ਲੁਧਿਆਣਾ

ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਮੰਗ ਪੱਤਰ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਦੀ ਰੈਵਨਿਊ ਯੂਨੀਅਨ ਪੰਜਾਬ ਦੇ ਆਦੇਸ਼ ਅਨੁਸਾਰ ਤਹਿਸੀਲ। ਪ੍ਰਧਾਨ ਸ੍ਰੀ ਆਨਿਤ ਜੀ ਦੀ ਅਗਵਾਈ ਹੇਠ ਇਥੋਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੁੱਖ ਮੰਤਰੀ…

ਪੁਲਸ ਦੀ ਕੀ ਮਜਬੂਰੀ ਚਹੇਤਿਆਂ ਨੂੰ ਛੱਡਣਾ ਵਧਾ ਰਹੀ ਹੈ ਕੋਰੋਨਾ

ਜਗਰਾਓਂ, 30 ਅਪ੍ਰੈਲ (ਅਮਿਤ ਖੰਨਾ, )   ਝਾਂਸੀ ਰਾਣੀ ਚੌਕ ਦੇ ਨੇੜੇ ਮਸ਼ਹੂਰ ਕਰਿਆਨੇ ਦੀ ਦੁਕਾਨ ਤੇ  ਸ਼ਰ•ੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ  ਮੌਕੇ ਤੇ ਪਹੁੰਚੇ ਥਾਣਾ ਸਿਟੀ ਜਗਰਾਉਂ ਦੇ ਮੁੱਖ ਇੰਚਾਰਜ ਗਗਨਪ੍ਰੀਤ ਸਿੰਘ…

ਜਤਿੰਦਰ ਪਾਲ ਰਾਣਾ ਨਗਰ ਕੌਂਸਲ ਪ੍ਰਧਾਨ ਬਣੇ

ਜਗਰਾਉਂ ਅਪ੍ਰੈਲ2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਨਗਰ ਕੌਂਸਲ ਜਗਰਾਉਂ ਦੇ ਟਾਊਨ ਹਾਲ ਵਿਖੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲ ਦਾਰ ਮਨਮੋਹਨ ਕੋਸ਼ਿਕ ਅਤੇ ਕਾਰਜ ਸਾਧਕ ਅਫ਼ਸਰ ਸੰਜੇ ਬਾਂਸਲ ਦੀ ਅਗਵਾਈ ਹੇਠ ਮੀਟਿ…

ਪਿੰਡ ਗਹਿਲ ਦੇ ਨੋਜਵਾਨ ਦੀ ਕਾਰ ਹਾਦਸਾ ਵਾਪਰਨ ਨਾਲ ਹੋਈ ਮੌਤ।  

  ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਖੇ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਿ ਪਿੰਡ ਦੇ ਸਰਦਾਰ ਹਰਚੰਦ ਸਿੰਘ ਦਰਜੀ ਦਾ ਪੋਤਰਾ ਅਤੇ ਸਤਵੰਤ ਸਿੰਘ ਦਾ ਬੇਟਾ cਗੁਰਪ੍ਰੀਤ ਗੋਪੀ ਅਤੇ ਉਸ ਦੇ ਤਿੰਨ ਦੋਸਤ ਬਰਨਾਲੇ ਤੋਂ ਆਉਂਦ…

ਦਲਿਤ ਔਰਤ ਨਾਲ ਅੱਤਿਆਚਾਰ ਔਰਤ ਬਣੀ ਸ਼ਾਹੂਕਾਰ ਦੀ ਹਵਸ ਦਾ ਸ਼ਿਕਾਰ। ਡੀਐੱਸਪੀ ਕੁਲਦੀਪ ਸਿੰਘ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਇੱਕ ਦਲਿਤ ਔਰਤ ਨੂੰ ਉਸਦੇ ਪਿੰਡ ਦੇ ਹੀ ਇੱਕ ਜ਼ਿਮੀਂਦਾਰ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਣ…

ਦੁਕਾਨ ਦਾਰਾ ਦੀ ਪੁਕਾਰ

ਪੰਜ ਵਜੇ ਬੰਦ ਕਾਰੋਬਾਰ ਜਗਰਾਉਂ, ਅਪ੍ਰੈਲ2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਕਰੋਨਾ ਮਹਾਂਮਾਰੀ ਤੋਂ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਅੱਜ ਸਾਡਾ ਦੇਸ਼ ਵੀ ਇਸ ਮਹਾਂਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ…

ਬੇਅਦਬੀ ਦਾ ਨਿਰਾਦਰ ਕਰਨ ਵਾਲੇ ਸਾਧ ਬਲਜਿੰਦਰ ਸਿੰਘ ਚਰਨਘਾਟ ਤੇ ਉਸ ਦੇ ਸਾਥੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ:ਸਿੱਖ ਜਥੇਬੰਦੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅਖਾੜਾ ਨਹਿਰ ਤੇ ਸਥਿਤ ਡੇਰਾ ਚਰਨਘਾਟ ਦੇ ਮੁਖੀ ਇੱਕ ਡੇਰਾ ਦਾਰ ਬਲਜਿੰਦਰ ਸਿੰਘ ਤੇ  ਇਸ ਦੇ ਪੰਜ ਹੋਰ ਸਹਿਯੋਗੀਆਂ ਵੱਲੋਂ ਇਕ ਮਟੀ ਦੇ ਪੱਥਰ  ਥੜ੍ਹੇ ਉੱਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾਂ ਸ…

ਜੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣਾਉਣੀ ਅਤੇ ਕੇਜਰੀਵਾਲ ਮੁੱਖ ਮੰਤਰੀ ਦਾ ਚਿਹਰੇ ਦਾ ਨਾਮ ਨਸ਼ਰ ਕਰੇ :ਜਗਜੀਵਨ ਸਿੰਘ ਫਤਿਹਗੜ੍ਹ ਸਿਵੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਬ)ਇਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ   ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਉਣ…

ਜਗਰਾਉਂ ਪੁਲੀਸ ਨੇ 8 ਕਿਲੋ ਅਫ਼ੀਮ ਅਤੇ 1 ਲੱਖ 52 ਹਜ਼ਾਰ ਰੁਪਏ ਟਰੱਕ ਸਮੇਤ ਫੜੇ

ਜਗਰਾਓਂ , ਅਪ੍ਰੈਲ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )  ਜਗਰਾਓਂ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਸਮੇਤ ਕਈ ਜ਼ਿਲਿ੍ਹਆਂ ਵਿਚ ਵੱਡੀ ਮਾਤਰਾ 'ਚ ਅਫੀਮ ਸਪਲਾਈ ਕਰਨ ਵਾਲੇ ਹੋਲਸੇਲਰਾਂ ਨੂੰ 8 ਕਿ…

ਬਾਬਾ ਬਲਜਿੰਦਰ ਸਿੰਘ ਤੇ ਹੋਏ ਪਰਚੇ ਤੇ ਪ੍ਰਸਾਸਨ ਕਰੇ ਪੜਤਾਲ : ਪ੍ਰਧਾਨ ਪਾਰਸ,ਜਰਨੈਲ ਸਿੰਘ

ਸਿੱਧਵਾਂ ਬੇਟ  (ਜਸਮੇਲ ਗ਼ਾਲਿਬ) ਪਿਛਲੇ ਦਿਨੀ ਗੁਰਦੁਆਰਾ ਠਾਠ ਚਰਨਘਾਟ ਅਖਾੜਾ ਵਿਖੇ ਇਕ ਥੜੇ ਤੇ ਰੱਖੇ ਲੱਕੜ ਦੈ ਬਖਸੇ ਨੂੰ ਮਟੀ ਸਮਝ ਕੇ ਸਤਕਾਰ ਕਮੇਟੀ ਨੇ ਉਥੇ ਦੇ ਮੁਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਤੇ ਪ੍ਰਸਾਸਨ ਨੂੰ ਜੋਰ ਪਾ ਕੇ …