ਲੁਧਿਆਣਾ

ਖੇਤੀ ਕਾਨੂੰਨਾਂ ਵਿਰੁੱਧ ਚੌਂਕੀਮਾਨ ਧਰਨਾ ਜਾਰੀ-ਸਫਾਈ ਮਜ਼ਦੂਰਾਂ ਦੇ ਸੰਘਰਸ਼ ਦੀ ਹਿਮਾਇਤ

ਸੁਧਾਰ (ਜਗਰੂਪ ਸਿੰਘ ਸੁਧਾਰ) ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਕੀਤੀ ਲਾਮਬੰਦੀ ਸਦਕਾ ਚੌਂਕੀਮਾਨ ਟੋਲਪਲਾਜੇ ਉੱਪਰ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਜਾਰੀ ਹੈ। ਧਰਨੇ ਸਭਿਆਚਾਰਕ ਸੈਸ਼ਨ ਦੌਰਾਨ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱ…

ਕੇਂਦਰੀ ਖੇਤੀਬਾੜੀ ਮੰਤਰੀ ਦਾ ਬਿਆਨ ਬੇਹੱਦ ਬਚਕਾਨਾ-ਕਿਸਾਨ ਆਗੂ

ਜਗਰਾਉਂ 10 ਜੂਨ 2021 (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਖੇਤੀ ਮੰਤਰੀ ਦਾ ਤਾਜਾ ਬਿਆਨ ਸਿਰੇ ਦਾ ਬਚਕਾਨਾਪਨ ਕਰਾਰ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ । ਅੱਜ ਸਥਾਨਕ ਰੇਲ ਪਾਰਕ ਜਗਰਾ…

ਪਿੰਡ ਗਾਲਿਬ ਕਲਾਂ ਦੇ ਹਰਮਨ ਗਾਲਿਬ ਨੂੰ ਜਗਰਾਉਂ ਦਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਕਲਾਂ ਦੇ ਹਰਮ ਗ਼ਾਲਿਬ ਨੂੰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਈਮਾਨਦਾਰੀ ਨਾਲ ਸਖ਼ਤ ਮਿਹਨਤ ਕਰਨ ਤੇ  ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਵੱਲੋਂ…

ਪਿੰਡ ਸ਼ੇਖਦੌਲਤ ਦੇ ਵਿਅਕਤੀ ਦੀ ਬਲੈਕ ਫੰਗਸ ਬਿਮਾਰੀ ਨਾਲ ਹੋਈ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਇੱਥੋਂ ਥੋੜ੍ਹੀ ਦੂਰ ਪਿੰਡ ਸ਼ੇਖ ਦੌਲਤ ਵਿੱਚ  ਬਲੈਕ ਫੰਗਸ ਬਿਮਾਰੀ ਨਾਲ ਹੋਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਸੰਤ ਸਿੰਘ (45} ਪੁੱਤਰ ਸੋਹਣ ਸਿੰਘ ਜੌਹਲ ਲਾਗਲੇ …

ਬਾਬਾ ਬੰਦਾ ਸਿੰਘ ਬਹਾਦਰ ਅਤੇ ਬਿਰਸਾ ਮੂੰਡਾ ਕਿਸਾਨ ਸੰਘਰਸ਼ ਲਈ ਰਾਹ ਦਰਸਾਏ ਤੇ ਪ੍ਰੇਰਨਾ ਸਰੋਤ ਹਨ   ਕਿਸਾਨ ਆਗੂ

ਜਗਰਾਉਂ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਾਗੀਰਦਾਰੀ ਅਤੇ ਮੁਗਲਸ਼ਾਹੀ ਖਿਲਾਫ  ਮੁਜਾਰਿਆਂ ਨੂੰ ਜਮੀਨ ਦਾ ਹੱਕ ਦਿਵਾਉਣ ਲਈ ਅਪਣੇ ਪਰਿਵਾਰ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਅੰਗਰੇਜ ਸ਼ਾਹੀ ਖਿਲਾਫ …

ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦਾ ਕਲਕੱਤਾ ਵਿਚ ਪੁਲਸ ਨੇ ਕੀਤਾ ਇਨਕਾਉਂਟਰ

ਗੈਂਗਸਟਰ ਜੈਪਾਲ ਭੁੱਲਰ ਤੇ ਜਸਵੀਰ ਜੱਸੀ ਦੇ ਪੁਲੀਸ ਮੁਕਾਬਲੇ ਦੀ ਲਾਈਵ ਰਿਕਾਰਡਿੰਗ  - Video  Link ; Youtube, https://youtu.be/FrWaS7auF04   Facebook , https://fb.watch/60Huk4aaQF/ ਕਲਕੱਤਾ ਚ ਗੈਂਗਸਟਰ …

ਰੇਲ ਪਾਰਕ ਧਰਨਾ 251 ਦੇ ਦਿਨ ਚ ਦਾਖਲ9ਜੂਨ ਨੂੰ ਬਲੀਦਾਨ ਦਿਵਸ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਰਾਂਗੇ ਧਰਨਾ ਕਿਸਾਨ ਆਗੂ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) 251 ਵੇਂ ਦਿਨ ਚ ਦਾਖਲ ਹੋਏ  ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਕਿਸਾਨਾਂ ਮਜਦੂਰਾਂ ਨੇ ਅੱਜ ਪਟਿਆਲਾ ਵਿਖੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੰਜਾਬ ਪੁਲਸ…

ਦੋ ਥਾਣੇਦਾਰਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਦੋ ਗੈਂਗਸਟਰਾਂ ਸਮੇਤ ਤਿੰਨ ਅਰੋਪੀਆਂ ਦਾ ਰਿਮਾਂਡ 11 ਜੂਨ ਤੱਕ ਵਧਿਆ

ਗੈਂਗਸਟਰ ਦੀ ਨਿਸ਼ਾਨ ਦੇਹੀ ਤੇ ਤਿੰਨ ਰਿਵਾਲਵਰ ਇਕ ਕਾਰ ਬਰਾਮਦ   ਜਗਰਾਉਂ:- 8 ਜੂਨ-,(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪਿਛਲੇ ਦਿਨੀਂ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਗੈਂਗਸਟਰਾਂ ਵੱਲੋਂ ਸੀ, ਆਈ, ਏ, ਸਟਾਫ ਦੇ ਦੋ ਥਾਣੇਦਾਰਾਂ ਦੀ…

ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਕੌਂਸਲਰਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ 

ਜਗਰਾਓਂ, 8 ਜੂਨ(ਅਮਿਤ ਖੰਨਾ ) ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਪਿੱਛਲੇ 25 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠੇ ਹਨ, ਜਿਸ ਕਾਰਨ ਸ਼ਹਿਰ ਭਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਨੂੰ …

ਕਲੇਰ ਵਲੋਂ  ਕੈਪਟਨ ਸਰਕਾਰ ਦੁਆਰਾ  ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ 1850 ਕਰੋੜ ਰੂਪਏ ਰੋਕਣ ਦੀ ਨਿੰਦਾ

 2 ਲੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ 'ਚ ਨਹੀਂ ਪੈਣ ਦਿਆਂਗੇ : ਕਲੇਰ  ਜਗਰਾਉਂ 7 ਜੂਨ ( ਅਮਿਤ ਖੰਨਾ) ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੇ 1850 ਕਰੋੜ ਦੀ ਅਦਾਇਗੀ ਨਾਂ ਕਰਨ ਕਰਕੇ ਜੁਆਇੰਟ ਐਸੋਸੀਏਸ਼ਨ ਆਫ ਕਾਲਜ …