ਲੁਧਿਆਣਾ

ਸੁਧਾਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਪਹਿਲਾਂ ਤੇ ਯੂਨੀਵਰਸਿਟੀ ਵਿਚੋਂ ਅੱਠਵਾਂ ਸਥਾਨ ਕੀਤਾ ਹਾਸਲ

ਗੁਰੂਸਰ ਸੁਧਾਰ 9 ਜੁਲਾਈ  ( ਜਗਰੂਪ ਸਿੰਘ ਸੁਧਾਰ) ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਆਪਣੀ ਅਕਾਦਮਿਕ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਪੰਜਾਬ ਯੂਨੀਵਰਸਿਟੀ ਚੰਡੀਗ…

ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਗੁਰੂਸਰ ਸਧਾਰ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ

  ਸੁਧਾਰ , (ਜਗਰੂਪ ਸਿੰਘ ਸੁਧਾਰ ) ਛੇਵੇਂ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੇ ਵਿਰੋਧ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਉੱਪਰ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੇ 8 ਅਤੇ  9 ਜੁਲਾਈ ਦੀ ਕਲਮ ਛੋੜ ਹੜਤਾਲ ਵਿਚ ਵਧ ਚਡ਼੍ਹ ਕ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤੇਲ,ਡੀਜ਼ਲ,ਰਸੋਈ ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਬੇਲਗਾਮ ਵਾਧੇ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ 

ਜਗਰਾਓਂ,  ਜੁਲਾਈ (ਅਮਿਤ ਖੰਨਾ,) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਂਓ ਜੀ ਟੀ ਰੋਡ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤੇਲ,ਡੀਜ਼ਲ,ਰਸੋਈ ਗੈਸ ਅਤੇ ਆਮ ਵਸਤਾਂ ਦੀਆਂ ਕੀਮਤਾਂ ਚ ਬੇਲਗਾਮ ਵਾਧੇ ਖਿਲਾਫ ਜੋਰਦਾਰ ਰੋਸ ਪ…

ਵਾਰਡ ਨੰਬਰ 13 ਦੇ ਕੌਂਸਲਰ ਅਨੀਤਾ ਸੱਭਰਵਾਲ ਦੀ ਅਗਵਾਈ ਹੇਠ ਲਗਾਇਆ ਗਿਆ ਮੁਫਤ ਕੋਰੋਨਾ ਵੈਕਸੀਨ ਦਾ ਕੈਂਪ  

ਜਗਰਾਓਂ,  8 ਜੁਲਾਈ (ਅਮਿਤ ਖੰਨਾ,) ਵਾਰਡ ਨੰਬਰ 13 ਦੇ ਕੌਂਸਲਰ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨੀਤਾ ਸੱਭਰਵਾਲ ਦੀ ਅਗਵਾਈ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ ਸ੍ਰੀ ਤਾਰਾ ਦੇਵੀ ਜਿੰਦਲ ਆਰੀਆ ਵਿੱ…

ਜਗਰਾਉਂ ਗ੍ਰੰਥੀ ਸਭਾ ਵੱਲੋਂ ਭਜਨਗਡ਼੍ਹ ਗੁਰਦੁਆਰਾ ਸਾਹਿਬ ਵਿੱਚ ਮੀਰੀ ਪੀਰੀ ਦਿਵਸ ਦੀਆਂ ਤਿਆਰੀਆਂ ਸ਼ੁਰੂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੀਰੀ ਪੀਰੀ ਦਿਵਸ ਦੀ ਖੁਸ਼ੀ ਵਿਚ 19 ਜੁਲਾਈ ਨੂੰ ਸ਼ਰੋਮਣੀ ਗੁਰਦੁਆਰਾ ਗ੍ਰੰਥੀ ਸ…

ਚੌਂਕੀਮਾਨ ਟੋਲ ਪਲਾਜ਼ੇ ਨੂੰ ਬੰਦ ਕਰ ਕੇ ਉਸ ਉੱਪਰ 9 ਮਹੀਨੇ 7 ਦਿਨ ਤੋਂ ਕਿਸਾਨ ਜਥੇਬੰਦੀਆਂ ਦੇ ਰਹੀਆਂ ਹਨ ਧਰਨਾ  

ਸੁਧਾਰ , 7 ਜੁਲਾਈ (ਜਗਰੂਪ ਸਿੰਘ ਸੁਧਾਰ  ) ਅੱਜ ਚੌਂਕੀਮਾਨ ਟੋਲ ਪਲਾਜ਼ਾ ਵਿਖੇ 9 ਮਹੀਨੇ 7 ਦਿਨ ਬੀਤਣ ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ , ਭਰਾਤਰੀ ਜਥੇਬੰਦੀਆਂ ਅਤੇ…

ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਕੌਮ ਦੇ ਅਨਮੋਲ ਹੀਰੇ;ਪ੍ਰਧਾਨ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਬ) ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀੰਟਗ ਗੁਰਦੁਆਰਾ ਕੁੱਟੀਆਂ ਸਾਹਿਬ ਪਿੰਡ ਗਿੱਦੜਵਿੰਡੀ ਵਿਖੇ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ । ਗੁਰਮਤਿ ਵੀਚ…

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਏ.ਡੀ.ਸੀ. ਮੈਡਮ ਡਾ. ਨਯਨ ਜੱਸਲ ਦਾ ਸਨਮਾਨ ਕੀਤਾ 

ਜਗਰਾਉਂ( ਅਮਿਤ ਖੰਨਾ)  ਅੱਜ ਜਗਰਾਉਂ ਵੈੱਲਫੇਅਰ ਸੁਸਾਇਟੀ ਵਲੋਂ ਏ.ਡੀ.ਸੀ. ਮੈਡਮ ਡਾ. ਨਯਨ ਜੱਸਲ ਨੂੰ ਜੀ ਆਇਆ ਆਖਦਿਆਂ ਸਨਮਾਨ ਕੀਤਾ ਗਿਆ  ਇਸ ਮੌਕੇ ਡਾ. ਨਯਨ ਜੱਸਲ ਨੇ ਸ਼ਹਿਰ ਦੀ ਬੇਹਤਰੀ ਤੇ ਪ੍ਰਸ਼ਾਸਨਿਕ ਸੇਵਾਵਾਂ ਦੌਰਾਨ ਸਮਾਜ ਸੇ…

ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਡਾਕਟਰ ਹਰੀਹਰ ਮੋਹਨ ਸ਼ਰਮਾ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ

ਜਗਰਾਉਂ( ਅਮਿਤ ਖੰਨਾ)  ਧਨਵੰਤਰੀ ਹਸਪਤਾਲ ਕੇਰਲਾ ਤੋਂ ਆਯੁਰਵੈਦਿਕ ਡਿਗਰੀ ਹਾਸਲ ਕਰ ਕੇ ਦਿਹਾਤੀ ਇਲਾਕੇ 'ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਡਾ. ਹਰੀਹਰ ਮੋਹਨ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਜਗਰਾਓਂ ਵੈੱਲਫੇ…

ਕਿਰਤੀ ਕਿਸਾਨ ਯੂਨੀਅਨ ਅੱਠ ਜੁਲਾਈ ਨੂੰ ਮਹਿੰਗਾਈ ਦੇ ਖਿਲਾਫ ਕਰੇਗੀ ਰੋਸ ਪ੍ਰਦਰਸਨ

 ਹਠੂਰ,6,ਜੁਲਾਈ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਇਕਾਈ ਪ੍ਰਧਾਨ ਸੂਬੇਦਾਰ ਮੁਖਤਿਆਰ ਸਿੰਘ ਖਾਲਸਾ ਦੀ ਅਗਵਾਈ ਹੇਠ ਹਠੂਰ ਵਿਖੇ ਹੋਈ।ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅੱਠ ਜੁਲਾਈ ਦਿ…