ਲੁਧਿਆਣਾ ਦੇਹਾਤੀ ਪੁਲਿਸ ਨੇ 4 ਔਰਤਾਂ ਤੇ 2 ਮਰਦ ਸਣੇ ਚੋਰੀ ਦਾ ਸਮਾਨ ਕੀਤੇ ਕਾਬੁ
ਜਗਰਾਓਂ (ਜਸਮੇਲ ਗ਼ਾਲਿਬ/ ਅਮਿਤ ਖੰਨਾ ) ਜਗਰਾਓ ਸਿਟੀ ਪੁਲਿਸ ਥਾਣੇ ਵਿੱਚ ਪ੍ਰੈਸ ਕਾਨਫਰੈਂਸ ਦੌਰਾਨ ਥਾਣਾ ਮੁਖੀ ਤੇ ਅੱਡਿਸ਼ਨਲ ਡੀ ਐਸ ਪੀ ਹਰਸ਼ਪ੍ਰੀਤ ਸਿੰਘ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ …