ਅੰਤਰਰਾਸ਼ਟਰੀ

ਯੂਏਈ ’ਚ ਫਸੇ ਡੇਢ ਲੱਖ ਭਾਰਤੀ ਘਰ ਵਾਪਸੀ ਦੇ ਇੱਛੁਕ

ਦੁਬਈ, ਮਈ 2020 -(ਸਤਪਾਲ ਸਿੰਘ ਕੌਉਕੇ )- ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਘਰ ਵਾਪਸੀ ਦੇ ਇੱਛੁਕ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਆਨਲਾਈਨ ਅਮਲ ਜ਼ਰੀਏ ਯੂਏਈ ਸਥਿਤ ਭਾਰਤੀ ਮਿਸ਼ਨਾਂ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ। ਭਾਰਤੀ ਮਿਸ਼ਨਾ…

ਅਫਗਾਨੀ ਸਿੱਖਾਂ ਲਈ ਅਮਰੀਕਾ ਤੋਂ ਸ਼ਰਨਾਰਥੀ ਦਰਜਾ ਮੰਗਿਆ

  ਵਾਸ਼ਿੰਗਟਨ, ਮਈ 2020 -(ਏਜੰਸੀ)- ਭਾਰਤੀ-ਅਮਰੀਕੀ ਸੰਸਦ ਰੋ ਖੰਨਾ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਹਿਸ਼ਤੀ ਸੰਗਠਨਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਦੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਪਰਿਵਾਰਾ…

ਫ਼ਿਲਮ ਅਦਾਕਾਰ ਇਰਫ਼ਾਨ ਖ਼ਾਨ ਦੀ ਕੈਂਸਰ ਨਾਲ ਮੌਤ

ਮੁੰਬਈ,ਅਪ੍ਰੈਲ 2020 -(ਏਜੰਸੀ)- ਮਕਬੂਲ’, ‘ਲੰਚਬਾਕਸ’ ਤੇ ‘ਅਮੇਜ਼ਿੰਗ ਸਪਾਈਡਰਮੈਨ’ ਜਿਹੀਆਂ ਫ਼ਿਲਮਾਂ ਨਾਲ ਬੌਲੀਵੁੱਡ ਤੇ ਹੌਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਮੁੰਬਈ ਦੇ ਹਸ…

ਅਮਰੀਕਾ 'ਚ 24 ਘੰਟੇ 'ਚ 1303 ਕੋਰੋਨਾ ਇਨਫੈਕਟਿਡ ਲੋਕਾਂ ਦੀ ਮੌਤ, ਪੀੜਤਾਂ ਦਾ ਅੰਕੜਾ 10,10,356 ਦੇ ਪਾਰ

ਨਿਉਜਯਾਰਕ -(ਏਜੰਸੀ)- ਅਮਰੀਕਾ ਵਿੱਚ ਪਿਛਲੇ 24 ਘੰਟਿਆਂ 'ਚ 1303 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਹੁਣ ਤਕ 56,797 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 10,10,356 ਦੇ ਪਾਰ …

ਹੁਣ ਘਰ 'ਚ ਕਰ ਸਕੋਗੇ ਕੋਰੋਨਾ ਵਾਇਰਸ ਟੈਸਟ

  FDA ਨੇ ਐਟ-ਹੋਮ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ ਵਾਸ਼ਿੰਗਟਨ,ਅਪ੍ਰੈਲ 2020 -(ਏਜੰਸੀ)- ਯੂਐੱਸ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਯੂਐੱਸ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੌਰਾਨ ਇਨ-ਹਾਊਸ ਕੋਵਿਡ-19 ਟੈਸਟ ਕਿੱ…

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੋਇਆ ਕੋਰੋਨਾ ਟੈਸਟ

 ਅੱਜ ਹੀ ਆਵੇਗਾ ਨਤੀਜਾ ਇਸਲਾਮਾਬਾਦ, ਅਪ੍ਰੈਲ 2020 -(ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਹੈ। ਇਮਰਾਨ ਖਾਨ ਨੇ 15 ਅਪ੍ਰੈਲ ਨੂੰ ਈਦੀ ਫਾਊਂਡੇਸ਼ਨ ਦੇ ਆਗੂ ਫੈਸਲ ਈਦੀ ਨਾ…

ਹੈਡਸਫਿਲਡ ਦੇ ਫ਼ਾਰ ਟਾਊਨ ਗੁਰਦਵਾਰਾ ਸਾਹਿਬ ਵਲੋਂ 5000 ਪੌਂਡ NHS ਨੂੰ ਦਾਨ

ਸਿੰਘ ਸਭਾ ਗੁਰਦਵਾਰਾ ਸਾਹਿਬ ਹੈਡਸਫਿਲਡ ਵਾਲਿਆ ਵਲੋਂ NHS ਦੀ ਕੀਤੀ ਮਾਇਆ ਨਾਲ ਮਦਦ ਹੈਡਸਫਿਲਡ, ਯੌਰਕਸਾਇਰ/ਯੂ ਕੇ, ਅਪ੍ਰੈਲ 2020-(ਗਿਆਨੀ ਅਮਰੀਕ ਸਿੰਘ ਰਾਠੌਰ)- ਜੇ ਸਿੱਖ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਮਨਮੋਹਣਿਆ ਬਣਾਉਣੀਆ…

ਅਮਰੀਕਾ 'ਚ 24 ਘੰਟਿਆਂ 'ਚ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ 

32 ਹਜ਼ਾਰ ਦੇ ਪਾਰ ਪੁੱਜਾ ਅੰਕੜਾ ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)- ਅਮਰੀਕਾ 'ਚ ਕੋਰੋਨਾ ਵਾਇੜਸ ਦੇ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੀ ਸੂਚੀ ਅਨੁਸ…

ਇਰਾਨ ਚ ਮਿ੍ਤਕਾਂ ਦੀ ਗਿਣਤੀ 'ਤੇ ਉਠਾਇਆ ਗਿਆ ਸਵਾਲ

ਇਰਾਨ,ਅਪ੍ਰੈਲ 2020 -(ਏਜੰਸੀ)- ਈਰਾਨੀ ਸੰਸਦ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਨਾਲ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਤੋਂ ਦੁੱਗਣੀ ਹੋ ਸਕਦੀ ਹੈ। ਹਾਲਾਂਕਿ ਈਰਾਨੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ …

ਪੂਰੀ ਦੁਨੀਆ 'ਚ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ, ਇਟਲੀ-ਸਪੇਨ 'ਚ ਘੱਟ ਹੋਣ ਲੱਗਾ ਪ੍ਰਕੋਪ

ਯੂਰਪ/ਮਾਨਚੈਸਟਰ/ਯੂ ਕੇ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)- ਕੋਰੋਨਾ ਮਹਾਮਾਰੀ ਨਾਲ ਪੂਰੀ ਦੁਨੀਆ 'ਚ ਹੁਣ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 10 ਲੱਖ ਮ…

ਜਪਾਨ ਚ ਲੋਕਾਂ ਨੂੰ ਘਰ ਰਹਿਣ ਦੀ ਕੀਤੀ ਅਪੀਲ

ਟੋਕੀਓ, ਅਪ੍ਰੈਲ 2020 -(ਏਜੰਸੀ)- ਜਾਪਾਨੀ ਮੀਡੀਆ 'ਚ ਚਾਰ ਲੱਖ ਲੋਕਾਂ ਦੀ ਮੌਤ ਦੇ ਖ਼ਦਸ਼ੇ ਨਾਲ ਸਬੰਧਤ ਖ਼ਬਰ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਨਾਗਰਿਕਾਂ ਨੂੰ ਘਰ 'ਚ ਰਹਿਣ ਦੀ ਅਪੀਲ ਕੀਤੀ ਹੈ। ਦਰਅਸਲ, ਜਾਪਾਨੀ ਮੀਡੀ…

ਨਿਊਯਾਰਕ ਸ਼ਹਿਰ 'ਚ 10 ਹਜ਼ਾਰ ਤੋਂ ਜ਼ਿਆਦਾ ਮੌਤਾਂ

ਨਿਉਯਾਰਕ, ਅਪ੍ਰੈਲ 2020 -(ਏਜੰਸੀ)- ਅਮਰੀਕੀ ਮੀਡੀਆ ਰਿਪੋਰਟਸ ਮੁਤਾਬਿਕ ਨਿਊਯਾਰਕ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3700 ਵਧ ਕੇ 10,000 ਤੋਂ ਜ਼ਿਆਦਾ ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੀ ਇਕ ਟੈਲੀ ਅਨੁਸ…

ਪਿਛਲੇ ਇਕ ਦਿਨ 'ਚ 2,228 ਲੋਕਾਂ ਦੀ ਮੌਤ, ਮਰਨ ਵਾਲਿਆਂ ਦਾ ਅੰਕੜਾ 25,000 ਦੇ ਪਾਰ

ਨਿਊਯਾਰਕ,ਅਪ੍ਰੈਲ 2020 -(ਏਜੰਸੀ)- ਅਮਰੀਕਾ 'ਚ ਪਿਛਲੇ ਇਕ ਦਿਨ 'ਚ ਰਿਕਾਰਡ 2,228 ਲੋਕਾਂ ਦੀ ਕੋਰੋਨਾ ਵਾਇਰਸ ਕੋਵਡ 19 ਨਾਲ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐੱਫਪੀ ਅਨੁਸਾਰ ਪਿਛਲੇ ਦੋ ਦਿਨਾਂ 'ਚ ਗਿਰਾਵਟ ਤੋਂ ਬਾਅਦ ਮਰਨ ਵਾਲਿਆਂ ਦ…

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਦੀ ਫੰਡਿੰਗ 'ਤੇ ਲਾਈ ਰੋਕ

ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਮਿਲਣ ਵਾਲੇ ਫੰਡ 'ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਆਪਣ…

ਦੁਨੀਆ ਭਰ 'ਚ ਕੋਰੋਨਾ ਨਾਲ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਮੌਤਾਂ, ਰੂਸ 'ਚ ਤਾਇਨਾਤ ਕੀਤੀ ਜਾ ਸਕਦੀ ਹੈ ਫ਼ੌਜ

ਲੰਡਨ/ਪੈਰਿਸ,ਅਪ੍ਰੈਲ 2020 -(ਏਜੰਸੀ)- ਕੋਰੋਨਾ ਮਹਾਮਾਰੀ ਨਾਲ ਹੁਣ ਤਕ ਦੁਨੀਆ ਭਰ 'ਚ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। 70 ਫ਼ੀਸਦੀ ਮੌਤਾਂ ਇਕੱਲੇ ਯੂਰਪ ਵਿਚ ਹੋਈਆਂ ਹਨ। ਯੂਰਪ ਦੇ ਪੰਜ ਵੱਡੇ ਦੇਸ਼ ਇਟਲੀ, …

ਅਮਰੀਕਾ 'ਚ 24 ਘੰਟੇ 'ਚ 1920 ਲੋਕਾਂ ਦੀ ਜਾਨ ਗਈ , ਤਿੰਨ ਦਿਨਾਂ 'ਚ ਲਗਪਗ 6000 ਮੌਤਾਂ

ਵਾਸ਼ਿੰਗਟਨ,ਅਪ੍ਰੈਲ 2020 -(ਏਜੰਸੀ)-  ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ 'ਚ ਸੰਕ੍ਰਮਿਤ ਲੋਕਾਂ ਦਾ ਅੰਕੜਾ ਪੰਚ ਲੱਖ 220 ਹਜ਼ਾਰ ਦੇ ਪਾਰ ਪਹੁੰਚ ਚੁੱਕਾ ਹੈ। ਕੋਰੋਨ ਵਾਇਰਸ ਦੀ ਵਜ੍ਹਾ ਨਾਲ ਬੀਤੇ 24 ਘੰਟੇ 'ਚ 1920 ਪੀੜਤਾਂ…

ਇਟਲੀ 'ਚ ਮੌਤ ਦਾ ਅੰਕੜਾ 20 ਹਜ਼ਾਰ ਦੇ ਪਾਰ, ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1 ਲੱਖ ਹੋਈ

ਰੋਮ/ਇਟਲੀ, ਅਪ੍ਰੈਲ 2020 (ਏਜੰਸੀ)  ਇਟਲੀ 'ਚ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1,996 ਨਵੇਂ ਕੇਸ ਦਰਜ ਹੋਏ ਹਨ। ਇਸ ਵਿਚ 619 ਦੀ ਹਾਲਤ ਗੰਭੀਰ ਹੈ। ਇਸ ਅੰਕੜੇ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 1,00,269 ਦੇ ਪਾਰ ਹੋ ਗਈ। ਇਸ…

ਸ਼ੁੱਕਰਵਾਰ ਦੂਬੱਈ ਵਿੱਖੇ ਦੁਕਾਨਾਂ ਤੇ ਲੰਬੀਆਂ ਲਾਈਨ

ਦੂਬੱਈ,ਅਪ੍ਰੈਲ 2020 -( ਸਤਪਾਲ ਕਾਉੱਕੇ)-  ਭਾਵੇ ਕਿ ਦੂਬੱਈ ਚ ਪਿੱਛਲੀ  ਮਿਤੀ 4 ਅਪਰੈਲ ਤੋ 14ਅਪਰੈਲ ਤੱਕ ਲਾਕ ਡਾਉਨ ਚੱਲ ਰਿਹਾ ਹੈ । ਕਰੋਨਾ ਨੂੰ ਲੈ ਕੇ ਹੁਣ ਦੂਬੱਈ ਸਰਕਾਰ ਵੀ ਪਹਿਲਾ ਨਾਲੋ ਕਾਫੀ ਹਰਕੱਤ ਆਈ ਹੈ । ਪਰ ਫਿਰ ਵੀ…

ਦੂਬੱਈ ਵਿੱਚ ਕੋਰੋਨਾ ਵਾਇਰਸ ਨਾਲ 12 ਮੌਤਾਂ ,2659 ਮਰੀਜਾਂ ਪਾਜੀਟਿਵ,239 ਠੀਕ ਹੋਏ

ਦੂਬੱਈ,ਅਪ੍ਰੈਲ 2020- ( ਸਤਪਾਲ ਕਾਉੱਕੇ )- ਕਰੋਨਾ ਦੀ ਭਿਆਨਿੱਕ ਬਿਮਾਰੀ ਦਾ ਕਹਿਰ ਲਗਾਤਾਰ ਆਪਣੀ ਤੇਜ ਰਫਤਾਰ ਨਾਲ ਵਿਸਵ ਪੱਧਰ  ਫੈਲ ਰਿਹਾ ਹੈ ਜਿਸ ਨਾਲ ਬੇਹੱਦ ਕੀਮਤੀ ਜਾਨਾ ਇਸ ਦੀ ਭੇਟ ਚੱੜ ਰਹਿਈਆ ਹਨ । ਹਰ ਆਏ ਦਿੱਨ ਇਸ ਬਿਮਾਰੀ …