ਵਾਰਡ ਨੰ - 3 ਦੇ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਠੁਕਰਾਲ ਨੂੰ ਜ਼ਰੂਰ   ਜਿਤਾਵਾਂਗੇ -ਵਾਰਡ ਵਾਸੀ 

ਜਗਰਾਓਂ, 10  ਫ਼ਰਵਰੀ 2021 ( ਅਮਿਤ ਖੰਨਾ)

ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਐਲਾਨ ਤੋਂ ਬਾਅਦ ਚੋਣ ਚਾਰ ਪੂਰੀ ਤਰ ਭੱਖ ਗਿਆ ਵਾਰਡ ਨੰਬਰ 3 ਤ ਕਾਂਗਰਸ ਪਾਰਟੀ ਦੀ ਬੀਬੀ ਰਜਿੰਦਰ ਕੌਰ ਠੁਕਰਾਲ ਨੂੰ ਟਿਕਟ ਮਿਲਣ ਤੋਂ ਬਾਅਦ ਵਾਰਡ ਵਾਸੀਆਂ ਨੇ ਉਨ•ਾਂ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਮੌਕੇ ਉਮੀਦਵਾਰ ਰਜਿੰਦਰ ਕੌਰ ਠੁਕਰਾਲ ਨੇ ਕਿਹਾ ਕਿ ੁਹ ਵਾਰਡ ਦੇ ਵਿਕਾਸ ਕਾਰਜਾਂ ਨੂੰ ਹਮੇਸ਼ਾਂ ਤਤਪਰ ਰਹਿਣਗੇ ਅਤੇ ਹੁਣ ਤੱਕ ਕਰਵਾਏ ਵਿਕਾਸ ਕਾਰਜਾਂ ੋਂ ਤੁਸੀ ਸਾਰੇ ਜਾਣੂ ਹ ਵਲੋਂ ਪਿਛਲੇ ਦਿਨਾਂ ਤੋਂ ਅਜੀਤ ਸਿੰਘ ਠੁਕਰਾਲ ਵਾਰਡ ਵਿਚ ਰਹਿਕੇ ਵਾਰਡ ਵਾਸੀਆਂ ਦੀ ਮਦਦ ਕੀਤੀ ਜਾ ਰਹੀ ਸੀ ਅਤੇ ਵਾਰਡ ਵਾਸੀ ਵੀ ਓਨਾ ਨੂੰ ਆਪਣਾ ਅਸ਼ੀਰਵਾਦ ਦੇ ਰਹੇ ਸਨ ਅਤੇ ਪਾਰਟੀ ਹਾਇਕਮਾਨ ਵਲੋਂ ਇਸੇ ਗੱਲ ਤੇ ਭਰੋਸਾ ਕਰਦਿਆਂ ਰਜਿੰਦਰ ਕੌਰ ਠੁਕਰਾਲ ਨੂੰ ਟਿਕਟ ਦਿਤੀ ਗਈ ਹੈ। ਅਜੀਤ ਸਿੰਘ ਠੁਕਰਾਲ ਵਲੋਂ ਕਾਂਗਰਸ ਪਾਰਟੀ  ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਕਿ ਉਹ ਪਾਰਟੀ ਇਕ ਕਰਕੇ ਕੰਮ ਕਰਦੇ ਆਏ ਹਨ ਅਤੇ ਅਗੇ ਵੀ ਕਰਨਗੇ ਅਤੇ ਵਾਰਡ ਵਾਸੀਆਂ ਦੇ ਅਸ਼ੀਰਵਾਦ  ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਜਸਵਿੰਦਰ ਸਿੰਘ ਠੁਕਰਾਲ ਕੌਂਸਲਰ, ਮਨਰਾਜ ਠੁਕਰਾਲ ਯੂਥ ਪ੍ਰਧਾਨ ਹਲਕਾ ਆਤਮ ਨਗਰ ਲੁਧਿਆਣਾ, ਹਰਜੀਤ ਸਿੰਘ ਸੋਨੂੰ ਅਰੋਡਾ, ਹਰਮੀਤ ਬਜਾਜ, ਸੁਖਵਿੰਦਰ ਸਿੰਘ ਭਸੀਨ , ਜੀ ਐਸ ਚਾਵਲਾ, ਭੁਪਿੰਦਰ ਸਿੰਘ ਠੁਕਰਾਲ, ਰਾਕੇਸ਼ ਸਿੰਗਲਾ, ਭਾਗ ਸਿੰਘ ਆਦਿ ਹਾਜ਼ਰ ਸਨ