ਸੰਗਤਾਂ ਨੂੰ ਪਾਠ ਅਤੇ ਗੁਰਬਾਣੀ ਨਾਲ ਵੀ ਜੋੜਿਆ ਜਾਂਦਾ ਹੈ ? ਸ਼ਹੀ ਕੀਤਾ ਬਾਬੇ ਨੇ ? ਜੇ ਗਰੀਬਾਂ ਅਤੇ ਜਰੂਰਤ ਮੰਦਾਂ ਤੱਕ ਸੀਮਤ ਰਹੇ ਤਾਂ ਵਧਿਆ ਗੱਲ ਹੈ। ਪਰ ਜੇ ਇਹ ਧੰਦਾ ਹੈ ਫੇਰ ਤਾਂ ਨਰਕ ਹੀ ਹੈ ਸਾਮਣੇ .! ਇਹ ਸਭ ਜਾਨਣ ਲਈ ਸੁਣੋ ਪੱਤਰਕਾਰ ਇਕ਼ਬਾਲ ਸਿੱਧੂ ਅਤੇ ਗੁਰਸੇਵਕ ਸੋਹੀ ਦੀ ਵਿਸੇਸ ਰਿਪੋਰਟ