ਸਰਾਵਾਂ ਵਿੱਚ ਕਮਰਾ ਬੁੱਕ ਦੇ ਨਾਂ ਉੱਪਰ ਹੋ ਰਹੀ ਠਗੀ ਬਾਰੇ SGPC ਨੇ ਕੀਤੀ ਜਾਣਕਾਰੀ ਸਾਂਝੀ ਤੁਸੀਂ ਅੰਮ੍ਰਿਤਸਰ ਸਾਹਿਬ ਯਾਤਰਾ ਸਮੇਂ ਸਰਾਵਾਂ ਵਿੱਚ ਠਹਿਰਨਾ ਚਾਹੁੰਦੇ ਹੋ ਇਸ ਵੀਡਿਓ ਨੂੰ ਧਿਆਨ ਨਾਲ ਦੇਖ ਲਵੋ