ਕਾਂਗਰਸੀ, ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਫਰੋਲੇ ਪੋਤੜੇ
ਟੀਟੂ ਬਾਣੀਏ ਨੇ ਦਾਮਗਜੇ ਮਾਰਦੇ ਕਾਂਗਰਸੀ, ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਫਰੋਲੇ ਪੋਤੜੇ ਲੋਕ ਸਭਾ ਚੋਣਾਂ ਲਈ ਟੀਟੂ ਬਾਣੀਏ ਨੇ ਕੀਤੇ ਕਮਰ ਕਸੇ ਪਾ ਸਕਦੇ ਨੇ ਵਿਰੋਧੀ ਧਿਰ ਦੇ ਲੀਡਰਾ ਨੂੰ ਭਾਜੜਾ ਜਿਸ ਦੇਸ ਦੇ ਲੀਡਰਾਂ ਹੀ ਕਰਾਪਸਨ ਦੇ ਪੁਤਲੇ ਹੋਣ ਉਸ ਦੇਸ਼ ਜਾਂ ਰਾਜ ਤਰੱਕੀ ਕੀ ਕਰੇਗਾ