-ਸੰਵਿਧਾਨ ਨਾਲ
ਉਹ
ਸ਼ਰੇਆਮ ਛੇੜਖਾਨੀਆਂ ਕਰਕੇ
ਚਾਰ-ਚੁਫੇਰੇ
ਸਹਿਮ ਦਾ ਮਾਹੌਲ
ਪੈਦਾ ਕਰਨ ਵਿਚ
ਮਸਰੂਫ ਨੇ ।
ਇਸੇ ਕਰਕੇ
ਲੋਕਤੰਤਰ ਰੋਜ
'ਖੁਦਕੁਸ਼ੀ'
ਕਰ ਰਿਹੈ!
-ਸੁਖਦੇਵ ਸਲੇਮਪੁਰੀ
09780620233
5 ਅਗਸਤ, 2022.

-ਸੰਵਿਧਾਨ ਨਾਲ
ਉਹ
ਸ਼ਰੇਆਮ ਛੇੜਖਾਨੀਆਂ ਕਰਕੇ
ਚਾਰ-ਚੁਫੇਰੇ
ਸਹਿਮ ਦਾ ਮਾਹੌਲ
ਪੈਦਾ ਕਰਨ ਵਿਚ
ਮਸਰੂਫ ਨੇ ।
ਇਸੇ ਕਰਕੇ
ਲੋਕਤੰਤਰ ਰੋਜ
'ਖੁਦਕੁਸ਼ੀ'
ਕਰ ਰਿਹੈ!
-ਸੁਖਦੇਵ ਸਲੇਮਪੁਰੀ
09780620233
5 ਅਗਸਤ, 2022.
